WHATSAPP ਤੋਂ ਪੈਸੇ ਕਿਦਾ ਕਮਾਏ ਜਾਂ ਸਕਦੇ ਨੇ ? how to earn money from whatsapp

Whats app ਤੋਂ ਪੈਸੇ ਕਿਸਤਰਾਂ ਕਮਾ ਸਕਦੇ ਹੈ ? ਹਰ ਕੋਈ ਅੱਜ ਦੇ ਸਮੇਂ ਵਿੱਚ Whats app ਵਰਤਦਾ ਹੈ ਪਰ ਸਾਰੇ ਲੋਕ ਸੰਦੇਸ਼ ਭੇਜਦੇ ਹਨ ਅਤੇ ਲੋਕ ਕੁਝ ਫਾਲਤੂ ਦੇ MSG ਫਾਰਵਰਡ ਕਰਦੇ ਹਨ. ਅਜਿਹੇ MSG ਫਾਰਵਰਡ ਕਰਨ ਤੋਂ ਚੰਗਾ ਕੁਜ ਦਿਮਾਗ ਲਗਾ ਕੇ ਥੋੜੇ ਪੈਸੇ ਕਮਾ ਲਵੋ ਜੇ ਤੁਹਾਨੂੰ ਨਹੀਂ ਪਤਾ ਕਿ Whats-app ਤੋਂ ਪੈਸੇ ਕਿਵੇਂ ਕਮਾਏ ਜਾਣ ਤਾਂ ਇਸ ਲੇਖ ਨੂੰ ਪੜ੍ਹੋ. ਮੈਂ ਵਾਅਦਾ ਕਰ ਸਕਦਾ ਹਾਂ ਕਿ ਜੇ ਤੁਸੀਂ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਯਕੀਨੀ ਤੌਰ ਤੇ ਕਮਾਈ ਕਰੋਗੇ.

ਪਰ ਕੁਜ ਲੋਕ ਨੂੰ ਰਾਤੋ ਰਾਤ ਅਮੀਰ ਬਣਨ ਦੀ ਲੱਗੀ ਰਹਿੰਦੀ ਹੈ ਦੋਸਤੋ ਪਹਿਲਾ ਹੀ ਦਾਸ ਦੇਵਾ ਕ ਨਾ ਹੀ ਕੋਈ ਰਾਤੋ ਰਾਤ ਅਮੀਰ ਬਣਿਆ ਹ ਤੇ ਨਾ ਹੀ ਬਣੇਗਾ , ਹਾਂ ਉਹ ਗੱਲ ਅਲੱਗ ਹ ਕ ਕਿਸੇ ਦੀ ਲਾਟਰੀ ਲੱਗ ਜਾਵੇ ਪਾਰ ਇਥੇ ਮੈਂ ਕੋਈ ਲਾਟਰੀ ਵਾਲੇ ਤਰੀਕੇ ਨਹੀਂ ਦਾਸ ਰਿਹਾ. ਜਿੰਨਾ ਨੂੰ ਕੁਛ ਮੇਹਨਤ ਕਰਕੇ ਕਮਾਈ ਕਰਨੀ ਹੈ ਇਹ ਲਿਖਤ ਓਹਨਾ ਦੇ ਲਈ ਹੀ ਹੈ . ਅਗਰ ਵਧੀਆ ਲੱਗੇ ਤਾਂ PLEASE SHARE ਕਰਨਾ |

1. Whats app Group -
WHATS APP ਵਿਚ WHATS APP  ਗਰੁੱਪ ਇਕ ਏਦਾਂ ਦੀ ਜਗਾਹ ਹੈ ਜਿਸਦੀ ਮਦਦ ਲੈ ਕੇ ਤੁਸੀਂ ਪੈਸੇ ਕਮਾ ਸਕਦੇ ਹੋ ਬਹੁਤ ਹੀ ਆਸਾਨੀ ਨਾਲ. ਇਕ ਵਹਾਤਸੱਪ ਗਰੁੱਪ ਵਿਚ ੨56 ਮੇਮ੍ਬਰ ADD ਹੁਣੇ ਨੇ | ਪਹਿਲਾ ਤੁਸੀਂ ਵਧੀਆ ਵਧੀਆ ਗਰੁੱਪ JOIN ਕਰੋ| ਤੁਸੀਂ ਖੁਦ ਵੀ ਗਰੁੱਪ CREATE  ਕਰ ਸਕਦੇ ਹੋ ਪਰ ਖੁਦ CREATE ਕਰੋਗੇ ਤਾਂ ਇਕ ਪ੍ਰੋਬਲਮ ਹੈ ਕਿ ਏਨੇ ਮੇਮ੍ਬਰ ਕਿਥੋਂ ਆਉਣਗੇ ਇਸ ਲਯੀ ਤੁਸੀਂ GOOGLE PLAY STORE APP use ਕਰ ਸਕਦੇ ਹੋ |

ਜਿਸ GROUPS  ਵਿਚ ਜ਼ਿਆਦਾ ਮੇਮ੍ਬਰਸ ਨੇ ਤੁਸੀਂ ਓਹੀ GROUPS  JOIN ਕਰੋ ਤਾ ਜੋ ਤੁਹਾਡਾ MSG ਜ਼ਿਆਦਾ ਲੋਕਾਂ ਤਕ ਪਹੁਚ ਸਕੇ| ਹੁਣ ਇਹ ਤੇ ਗੱਲ ਹੋ ਗਈ GROUPS ਦੀ , ਤੁਸੀਂ ਗਰੁੱਪ ਤੇ JOIN  ਕਰ ਲਿਆ ਹੁਣ ਤੁਸੀਂ ਉਸ ਵਿਚ SHARE  ਕਿ ਕਰਨਾ ਹੈ ਜਿਸ ਤੋਂ ਪੈਸੇ ਕਮਾਏ ਜਾ ਸਕਣ|

2. Affiliate Link

Affiliate ਇਕ ਬਹੁਤ ਹੀ  ਵਧੀਆ ਤਰੀਕਾ ਹੈ ਜਿਸ ਨਾਲ ਅਸੀਂ ਪੈਸੇ ਕਮਾ ਸਕਦੇ ਹਾਂ ਪਰ ਪਹਿਲਾ ਹੀ  ਦਸ ਦਵਾ ਕਿ ਇਹ ਇਕ ਯਾ ਦੋ ਦਿਨ ਦਾ ਕਮ  ਨਹੀਂ ਹੈ . ਤੁਹਾਨੂੰ ਇਸ ਚੀਜ ਨੂੰ ਹਾਸਿਲ ਕਰਨ ਲਈ ੨ ਆ ੩ ਮਹੀਨੇ ਤਕ ਰੈਗੂਲਰ ਵਰਕ ਕਰਨਾ ਪਵੇਗਾ|

ਇਥੇ ਮੈਂ ਓਹਨਾ ਨੂੰ ਦੱਸਣਾ ਚਾਉਂਦਾ ਹੈ ਜਿੰਨਾ ਨੂੰ Affiliate Marketing ਦੇ ਬਾਰੇ ਕੁਜ ਪਤਾ ਨਹੀਂ  ਹੈ , Affiliate ਮਾਰਕੀਟਿੰਗ ਵਿਚ ਤੁਹਾਨੂੰ ਕਿਸੇ ਦੇ ਵੀ ਪ੍ਰੋਡਕਟ ਦਾ ਪ੍ਰੋਮੋਸ਼ਨ ਕਰਨਾ ਹੁੰਦਾ ਹੈ , ਪ੍ਰੋਡਕਟ ਪ੍ਰੋਮੋਸ਼ਨ ਮਤਲਬ ਉਹ ਪ੍ਰੋਡਕਟ ਦੇ link  ਨੂੰ whats app groups ਵਿਚ share ਕਰਨਾ ਹੈ ,

ਹੁਣ ਜੋ ਵੀ ਉਸ ਲਿੰਕ ਤੋਂ ਇਹ ਪ੍ਰੋਡਕਟ ਖਰੀਦੇਗਾ ਉਸਦਾ commission ਤੁਹਾਨੂੰ ਮਿਲੇਗਾ | ਅਤੇ ਇਹ commission ਬਹੁਤ ਜ਼ਿਆਦਾ ਹੁੰਦਾ ਹੈ | ਹੁਣ ਬਿਨਾ ਟੀਮ ਗਵਾਚੇ ਹੁਣੇ ਹੀ Affiliate  ਪ੍ਰੋਗਰਾਮ ਜੋਇਨ ਕਰ ਲਵੋ | ਇਥੇ ਮੈਂ ਤੁਹਾਨੂੰ ਕੁਜ ਭਰੋਸੇਮੰਦ Affiliate  sites  ਬਾਰੇ ਦਸ ਰਿਹਾ ਹਨ ਜਿਹਨਾਂ ਤੇ ਤੁਸੀਂ ਜੋਇਨ ਕਰ ਸਕਦੇ ਹੋ 

- Amazon Affiliate
- Flip cart Affiliate
- Snap deal Affiliate


3. Link Short ਕਰਕੇ 

Link Shortening ਕੀ ਹੈ ? Simple ਜੇਹਾ ਜਵਾਬ ਹੈ ਕਿ ਕਿਸੀ ਵੀ ਵੈਬਸਾਈਟ ਕੇ ਲਿੰਕ ਨੂੰ ਛੋੱਟਾ ਕਰਨਾ | ਹੁਣ ਸਵਾਲ ਆਉਂਦਾ ਹੈ ਕਿ ਲਿੰਕ ਨੂੰ ਸ਼ੋਰਟ ਕਰਕੇ ਕਿਸਤਰਾਂ ਪੈਸੇ ਕਮਾ ਸਕਦੇ ਹਾਂ

ਇਹ ਵੀ simple  ਹੈ , ਕੋਈ ਏਦਾਂ ਦੀ ਵੈਬਸਾਈਟ ਦਾ ਲਿੰਕ ਸ਼ੋਰਟ ਕਰਨਾ ਹੈ ਜਿੰਨਾ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ ਜਿਵੇ ਸ਼ਾਇਰੀ ਦੀ ਯਾ ਫੇਰ ਵੀਡਿਓਜ਼ ਦੀ ਯਾ ਫੋਟੋਸ ਵਾਲੀ ਵੀ ਹੋ ਸਕਦੀ ਹੈ | ਬਸ ਉਸ ਲਿੰਕ ਨੂੰ ਸ਼ੋਰਟ ਕਰਕੇ whats app  ਗਰੁੱਪ ਵਿਚ ਜ਼ਯਾਦਾ ਤੋਂ ਜ਼ਿਆਦਾ share ਕਰਨਾ ਹੈ

ਹੁਣ ਜੋ ਵੀ ਉਸ ਲਿੰਕ ਤੇ ਕਲਿਕ ਕਰੇਗਾ ਤੁਹਾਨੂੰ ਪੈਸੇ ਮਿਲ ਜਾਣਗੇ | ਇਥੇ ਤੁਹਾਨੂੰ ੧੦੦੦ ਕਲਿਕ ਤੇ ੧ ਡਾਲਰ ਮਿਲਦਾ ਹੈ |ਇਹ ਪੈਸੇ ਤੁਸੀਂ ਆਪਣੇ pay-pal  ਯਾ bank ਅਕਾਊਂਟ ਵਿਚ ਟਰਾਂਸਫਰ ਕਰ ਸਕਦੇ ਹੋ.

ਹੁਣ Main ਗੱਲ ਇਹ ਆਉਂਦੀ ਹੈ ਕੀ ਲਿੰਕ ਨੂੰ ਸ਼ੋਰਟ kida ਕਰੀਏ? ਇਥੇ ਮੈਂ ਤੁਹਾਨੂੰ ਭਰੋਸੇਮੰਦ ਵੈਬਸਾਈਟ ਦੇ ਨਾਮ ਦਸ ਰਿਹਾ ਜੋ ੧੦੦% ਪੇਮੈਂਟ ਕਰਦੀਆਂ ਨੇ .

- Shorte.st 
- Adf.ly 
- bitly.com
- Linkshrink.net  

4. PPD Network ਦਾ Use ਕਰਕੇ 

ਇਹ ਵੀ ਵਧੀਆ ਤਰੀਕਾ ਹੈ ਪੈਸੇ ਕਮਾਉਣ ਦਾ . PPD ਮਤਲਬ Pay Per Download ਇਥੇ ਤੁਹਾਨੂੰ ਡਾਊਨਲੋਡਿੰਗ ਦਾ ਪੈਸੇ ਮਿਲਦਾ ਹੈ. Example ਤੁਹਾਨੂੰ ਕਿਸੀ ਵੀ ਇਕ PPD  ਨੈੱਟਵਰਕ ਨੂੰ ਜੋਇਨ ਕਰਨਾ ਹੈ ਅਤੇ ਓਹਦੇ ਤੇ ਵਧੀਆ ਵਧੀਆ ਫੋਟੋਸ ਵੀਡਿਓਜ਼ ਅੱਪਲੋਡ ਕਰਨੇ ਨੇ ਅਤੇ ਫੋਟੋਸ ਯਾ ਵੀਡਿਓਜ਼ ਦੇ ਲਿੰਕ ਨੂੰ whats  app  ਗ੍ਰੁਪਸ ਵਿਚ ਜ਼ਿਆਦਾ ਤੋਂ ਜ਼ਿਆਦਾ share  ਕਰਨਾ ਹੈ ਜਿਸਤਰਾਂ ਜਿਸਤਰਾਂ ਤੁਹਾਡੀ ਡਾਊਨਲੋਡਿੰਗ ਵਧੇਗੀ ਓਦਾਂ ਓਦਾਂ ਤੁਹਾਡੀ ਇਰਨਿੰਗ ਵਧੇਗੀ.

ਇਥੇ ਮੈਂ ਤੁਹਾਨੂੰ ਕੁਜ PPD Sites ਦੇ ਰਿਹਾ ਹਾਂ ਜੋ ਕੀ ਭਰੋਸੇਮੰਦ ਨੇ ਅਤੇ ਤੁਸੀਂ ਜੋਇਨ ਕਰ ਸਕਦੇ ਹੋ.

- openload.co
- sharecash
- dollaupload
- uploadcash


ਉਮੀਦ ਕਰਦੇ ਹਾਂ ਕੀ ਤੁਹਾਨੂੰ "how to earn money whatsapp in punjabi  "  ਦੇ ਬਾਰੇ ਪੂਰੀ ਜਾਣਕਾਰੀ ਮਿਲੀ ਹੋਏਗੀ. ਦੋਸਤੋ ਇਸ ਪੋਸਟ ਨੂੰ ਆਪਣੇ ਦੋਸਤ ਨਾਲ ਸਹੁਰੇ ਕਰੋ ਤਾਂ ਜੋ ਓਹਨਾ ਦੀ ਵੀ ਜਾਣਕਾਰੀ ਵੱਧ ਸਕੇ
ਅਤੇ ਅਗਰ ਤੁਹਾਨੂੰ ਇਸ ਟੌਪਿਕ ਯਾ ਹੋਰ ਵੀ ਕੋਈ ਵੀ ਟੌਪਿਕ ਤੇ ਕਿਸੇ ਵੀ ਪ੍ਰਕਾਰ ਦਾ ਸਵਾਲ ਹੈ ਤਾਂ please ਕੰਮੈਂਟ ਕਰੋ ਯਾ ਫੇਰ ਈ-ਮੇਲ ਕਰੋ  kiransokhi91@gmail.com





Comments

  1. explaindio video creator khokharpc Thanks for this post, I really found this very helpful. And blog about best time to post on cuber law is very useful.

    ReplyDelete
  2. adobe photoshop cc farooqpc Thanks for sharing such great information, I highly appreciate your hard-working skills which are quite beneficial for me.

    ReplyDelete
  3. Thank you, I’ve recently been searching for information about this subject for a long time and yours is the best I have found out so far.Vray For Sketchup Crack

    ReplyDelete
  4. https://newcrackkey.com/avast-secureline-vpn-crack-2022-key/ is a program that assists individuals with further developing their composing abilities. It has been generally welcomed by PC clients who have viewed it as a compelling instrument in further developing exactness and speed.


    ReplyDelete

Post a Comment